Showing posts with label PUNJABI SHAYERI. Show all posts
Showing posts with label PUNJABI SHAYERI. Show all posts

Thursday, April 23, 2020

ਉਦਾਸ ਨਾ ਹੋਵੀਂ ਤੂੰ


ਉਦਾਸ ਨਾ ਹੋਵੀਂ ਤੂੰ

ਉਦਾਸ ਨਾ ਹੋਵੀਂ ਤੂੰ ਜਿੰਨੀ ਵੀ ਬਾਕੀ ਹੈਂ
ਮੇਰੀ ਮੁਹੱਬਤ ਹੈਂ
ਆਪਾਂ ਹੁਣ ਵੀ ਮਿਲਾਂਗੇ ਕਦੀ ਮਿਲਾਂਗੇ ਜਰੂਰ 
ਦਾਅਵਿਆਂ ਦੇ ਜੰਗਲ ਤੋਂ ਉਂਰਹਾਂ
ਵਾਅਦਿਆਂ ਦੇ ਮਲਬੇ ਤੋਂ ਪਰ੍ਰਾਂ
ਆਪਾਂ ਤਾਂ ਮਿਲਦੇ ਹੀ ਰਹਾਂਗੇ!
  

Monday, April 20, 2020

ਯਕੀਨ


ਯਕੀਨ
ਮੈ ਤੈਨੂੰ ਵੇਖਿਆ ਇਸ ਲਈ 
ਤਾਜ ਮਹਿਲ ਵੇਖਣ ਨਹੀਂ ਗਿਆ
ਉਹ ਮੁਹੱਬਤ ਨਾਲ ਸਬੰਧਤ ਚੀਜ ਹੈ
ਜਰੂਰ ਪੱਥਰ ਦਾ ਹੋਵੇਗਾ








Sunday, April 19, 2020

ਬੀਤ ਗਿਆ


ਸਦੀ ਥੀ, ਸਾਲ ਥਾ, ਜਾ ਕੋਈ ਪਲ
ਥਾ ਬੀਤ ਗਿਆ
ਹਾਂ ਵੋਹ ਜੋ ਸ਼ਖਸ ਥਾ, ਮੇਰਾ ਕਲ
ਥਾ ਬੀਤ ਗਿਆ

SADDI THI, SAAL THA JA KOI PAL 
THA BEET GEYA
HAIN WOH JO SAKSH THA MERA KAL 
THA, BEET GEYA

Friday, April 17, 2020

ਕੀ ਕੁਝ ਨਹੀਂ ਕਰਾ ਦਿੰਦੀ ਮੁਹੱਬਤ

ਕੀ ਕੁਝ ਨਹੀਂ ਕਰਾ ਦਿੰਦੀ ਮੁਹੱਬਤ
ਜਿਸਨੂੰ ਆਪਣਾ ਸਭ ਕੁਝ ਮੰਨ ਕੇ
ਆਪਣੀ ਪਹਿਚਾਣ ਬਣਾਇਆ ਹੋਵੇ
ਉਹਦੇ ਸਾਹਮਣੇ ਹੀ ਉਹਨੁੰ
ਬੇਪਛਾਣ ਵੀ ਕਰਨਾ ਪੈ ਜਾਦਾ.....

#ਪਾਗਲ


ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...