Monday, April 20, 2020

ਯਕੀਨ


ਯਕੀਨ
ਮੈ ਤੈਨੂੰ ਵੇਖਿਆ ਇਸ ਲਈ 
ਤਾਜ ਮਹਿਲ ਵੇਖਣ ਨਹੀਂ ਗਿਆ
ਉਹ ਮੁਹੱਬਤ ਨਾਲ ਸਬੰਧਤ ਚੀਜ ਹੈ
ਜਰੂਰ ਪੱਥਰ ਦਾ ਹੋਵੇਗਾ








ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ , ਦੱਸ ਨੀ ਸਕਦਾ,ਗਮ ਕੁੜੀਆਂ ਦੇ । ਉਹਨਾਂ ਈ ਡਰਨਾ ਧੀ ਜੰਮਣ ਤੋਂ , ਜਿੰਨਾਂ ਨੋਚੇ ਚੰਮ,ਕੁੜੀਆਂ ਦੇ । ਅੱਧੇ ਪੇਕੇ ਅੱਧੇ ਸਹੁ...