Friday, April 17, 2020

ਕੀ ਕੁਝ ਨਹੀਂ ਕਰਾ ਦਿੰਦੀ ਮੁਹੱਬਤ

ਕੀ ਕੁਝ ਨਹੀਂ ਕਰਾ ਦਿੰਦੀ ਮੁਹੱਬਤ
ਜਿਸਨੂੰ ਆਪਣਾ ਸਭ ਕੁਝ ਮੰਨ ਕੇ
ਆਪਣੀ ਪਹਿਚਾਣ ਬਣਾਇਆ ਹੋਵੇ
ਉਹਦੇ ਸਾਹਮਣੇ ਹੀ ਉਹਨੁੰ
ਬੇਪਛਾਣ ਵੀ ਕਰਨਾ ਪੈ ਜਾਦਾ.....

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...